ਜ਼ਿੰਦਗੀ ਲਈ ਪਲਾਨਿੰਗਨਿਊ ਟੂ ਕੈਨੇਡਾਉਤਪਾਦ ਅਤੇ ਸੇਵਾਵਾਂ

ਉਤਪਾਦ ਅਤੇ ਸੇਵਾਵਾਂ

ਨਵੇਂ ਆਉਣ ਵਾਲਿਆਂ ਲਈ ਸਾਡਾ ਬੈਂਕਿੰਗ ਪੈਕੇਜ

ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ1

ਕੈਨੇਡਾ ਵਿੱਚ ਆਪਣੀ ਵਿੱਤੀ ਨੀਂਹ ਬਣਾਉਣੀ ਸ਼ੁਰੂ ਕਰੋ।

ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਯੋਗ ਬਣਨ ਲਈ:

 • ਤੁਸੀਂ 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋਵੋ
 • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰੋ।
 • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਾ ਹੋਵੇ
 • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋਵੋ

ਕਿਸੇ ਮਹੀਨਾਵਾਰ ਫ਼ੀਸ ਦੇ ਬਿਨਾਂ ਚੈਕਿੰਗ ਖਾਤਾ ਪਾਓ:

ਬੋਨਸ ਦਰ ਦੇ ਨਾਲ ਬਚਤ ਖਾਤਾ ਪਾਓ4

ਇੱਕ ਕ੍ਰੈਡਿਟ ਕਾਰਡ ਪਾਓ5:

 • ਅਸੁਰੱਖਿਅਤ TD ਕ੍ਰੈਡਿਟ ਕਾਰਡ ਪ੍ਰਾਪਤ ਕਰੋ ਭਾਵੇਂ ਤੁਹਾਡੇ ਕੋਲ ਕੋਈ ਕ੍ਰੈਡਿਟ ਇਤਿਹਾਸ ਨਹੀਂ ਹੈ, ਅਤੇ $5,000 ਤਕ ਦੀ ਕ੍ਰੈਡਿਟ ਲਿਮਟ ਲਈ ਯੋਗ ਬਣੋ
 • ਸੁਰੱਖਿਅਤ TD ਕ੍ਰੈਡਿਟ ਕਾਰਡ ਦੇ ਨਾਲ ਤੁਹਾਡੇ ਲਈ ਉੱਚੀ ਕ੍ਰੈਡਿਟ ਲਿਮਟ ਵੀ ਉਪਲਬਧ ਹੋ ਸਕਦੀ ਹੈ
 • ਕ੍ਰੈਡਿਟ ਕਾਰਡ ਜੋ ਤੁਹਾਡੇ ਕੈਨੇਡਿਅਨ ਕ੍ਰੈਡਿਟ ਹਿਸਟਰੀ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਕਿਸੇ ਫੀਸ ਦੇ ਬਿਨਾਂ ਮਨੀ ਟ੍ਰਾਂਸਫਰ:

 • Visa Direct ਟ੍ਰਾਂਸਫਰ ਸੇਵਾ ਦੀ ਵਰਤੋਂ ਕਰਦੇ ਹੋਏ ਅੰਤਰਰਾਸ਼ਟਰੀ ਤੌਰ 'ਤੇ ਪੈਸੇ ਟ੍ਰਾਂਸਫਰ ਕਰੋ ਅਤੇ ਅਸੀਂ ਛੇ ਮਹੀਨਿਆਂ ਲਈ ਹਰ ਮਹੀਨੇ ਇੱਕ ਟ੍ਰਾਂਸ਼ਫਰ ਦੀ ਫੀਸ ਵਾਪਸ ਕਰ ਦੇਵਾਂਗੇ6
 • 150 ਤੋਂ ਵੱਧ ਕਰੰਸੀਆਂ ਵਿੱਚ 170 ਤੋਂ ਵੱਧ ਦੇਸ਼ਾਂ ਵਿੱਚ ਪੈਸੇ ਭੇਜੋ7

ਜਦੋਂ ਤੁਸੀਂ ਕਿਸੇ TD ਸ਼ਾਖਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਪਛਾਣ ਦੇ 2 ਸਬੂਤ ਲਿਆਉਣ ਦੀ ਲੋੜ ਹੋਵੇਗੀ:

 1. ਇਹਨਾਂ ਦਸਤਾਵੇਜ਼ਾਂ ਵਿੱਚੋਂ ਇੱਕ:
  • ਸਥਾਈ ਨਿਵਾਸੀ ਦਾ ਕਾਰਡ
  • ਸਥਾਈ ਰਿਹਾਇਸ਼ ਦੀ ਪੁਸ਼ਟੀ (ਉਦਾਹਰਨ ਲਈ, IMM ਫਾਰਮ 5292)
  • ਅਸਥਾਈ ਪਰਮਿਟ (ਉਦਾਹਰਨ ਲਈ, IMM ਫਾਰਮ 1442, 1208, 1102)
  ਅਤੇ

 2. ਇਹਨਾਂ ਦਸਤਾਵੇਜ਼ਾਂ ਵਿੱਚੋਂ ਇੱਕ:
  • ਜਾਇਜ਼ ਪਾਸਪੋਰਟ
  • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
  • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ
ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।

ਕੀ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋ?

ਰੋਜ਼ਾਨਾ ਬੈਂਕਿੰਗ ਤੋਂ ਕ੍ਰੈਡਿਟ ਕਾਰਡ ਅਤੇ ਮਨੀ ਟ੍ਰਾਂਸਫਰਾਂ ਤਕ, ਦੇਖੋ ਕਿ ਕੈਨੇਡਾ ਵਿੱਚ ਵਸਣ ਦੇ ਦੌਰਾਨ ਅਸੀਂ ਕਿਵੇਂ TD ਅੰਤਰਰਾਸ਼ਟਰੀ ਵਿਦਿਆਰਥੀ ਪੈਕੇਜ ਦੇ ਨਾਲ ਤੁਹਾਨੂੰ ਸੁਰੱਖਿਅਤ ਰੱਖਦੇ ਹਾਂ।

ਕੀ ਤੁਸੀਂ ਸ਼ੁਰੂਆਤ ਕਰਨ ਲਈ ਤਿਆਰ ਹੋ? ਕਿਸੇ ਸਥਾਨਕ ਬ੍ਰਾਂਚ ਵਿੱਚ ਜਾਓ।

ਤੁਹਾਨੂੰ ਸੇਵਾ ਦੇਣ ਲਈ 1,150 ਤੋਂ ਵੱਧ ਬ੍ਰਾਂਚਾਂ - ਕਈ ਭਾਸ਼ਾਵਾਂ ਵਿੱਚ।

ਆਪਣੇ ਨੇੜੇ ਕੋਈ ਬ੍ਰਾਂਚ ਲੱਭੋ

ਅਪਾਇੰਟਮੈਂਟ ਲਓ

ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦੋ8

 • ਤੁਸੀਂ TD ਮੋਰਗੇਜ ਲਈ ਯੋਗ ਹੋ ਸਕਦੇ ਹੋ, ਭਾਵੇਂ ਅਜੇ ਤਕ ਤੁਹਾਡਾ ਕੈਨੇਡਾ ਵਿੱਚ ਕੋਈ ਕ੍ਰੈਡਿਟ ਨਹੀਂ ਹੈ
 • ਕੋਈ TD ਵਿਸ਼ੇਸ਼ੱਗ ਨਵੇਂ ਘਰ ਲਈ ਕਰਜ਼ਾ ਲੈਣ ਵਿੱਚ ਤੁਹਾਡਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰ ਸਕਦਾ ਹੈ
 • ਜਿਵੇਂ ਜਿਵੇਂ ਤੁਹਾਡੇ ਟੀਚੇ ਅਤੇ ਵਿੱਤੀ ਹਾਲਾਤ ਬਦਲਦੇ ਹਨ, TD ਲਚਕੀਲੇੀਆਂ ਮੋਰਗੇਜ ਵਿਸ਼ੇਸ਼ਤਾਵਾਂ ਨਾਲ ਤੁਸੀਂ ਆਪਣੇ ਭੁਗਤਾਨਾਂ ਨੂੰ ਆਪਣੀਆਂ ਲੋੜਾਂ ਦੇ ਅਨੁਸਾਰ ਬਦਲ ਸਕਦੇ ਹੋ

ਪੂਰਵ-ਪ੍ਰਵਾਨਗੀ ਪ੍ਰਾਪਤ ਕਰੋ

ਤੁਸੀਂ ਸਮਾਂ ਚੁਣੋ ਅਤੇ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।

ਕਿਸੇ ਅਜਿਹੇ ਸਮੇਂ 'ਤੇ ਬ੍ਰਾਂਚ ਵਿੱਚ ਆਓ ਜੋ ਤੁਹਾਡੇ ਲਈ ਸਹੂਲਤ ਭਰਿਆ ਹੋਵੇ।

ਆਪਣੇ ਨਜ਼ਦੀਕ ਕੋਈ ਮੋਰਗੇਜ ਸਪੈਸ਼ਲਿਸਟ ਲੱਭੋ ਅਤੇ ਮੁਲਾਕਾਤ ਲਈ ਬੇਨਤੀ ਕਰੋ।

ਰਸਤੇ ਵਿੱਚ ਹਰ ਕਦਮ ਤੇ ਤੁਹਾਡੀ ਮਦਦ ਕਰਦੇ ਹੋਏ

 • ਕਾਰ ਲਈ ਕਰਜ਼ਾ ਲੈਣਾ
 • ਘਰ ਲਈ ਕਰਜ਼ਾ ਲੈਣਾ
 • ਆਪਣੇ ਬੱਚੇ ਦੀ ਪੜ੍ਹਾਈ ਲਈ ਪਲਾਨਿੰਗ ਕਰਨੀ
 • ਆਪਣੀਆਂ ਬੱਚਤਾਂ ਦਾ ਨਿਵੇਸ਼ ਕਰਨਾ
 • ਕੋਈ ਕਾਰੋਬਾਰ ਸ਼ੁਰੂ ਕਰਨਾ

ਉਧਾਰ ਲੈਣ, ਬਚਤ ਕਰਨ ਅਤੇ ਨਿਵੇਸ਼ ਕਰਨ ਲਈ ਵੇਖੋ

ਫੈਲਾਓ ਕਨੂੰਨੀ

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ