ਕੈਨੇਡਾ ਦੇ ਕ੍ਰੈਡਿਟ ਕਾਰਡਾਂ ਬਾਰੇ ਜਾਣੋ

ntc ਕ੍ਰੈਡਿਟ ਕਾਰਡ ਹੀਰੋ ਬੈਨਰ

ਖਰੀਦਾਰੀਆਂ ਕਰਨ ਦਾ ਇੱਕ ਸੁਰੱਖਿਅਤ ਅਤੇ ਸਹੂਲਤ ਭਰਿਆ ਤਰੀਕਾ

ਕ੍ਰੈਡਿਟ ਕਾਰਡ ਰੋਜ਼ਾਨਾ ਦੀਆਂ ਖਰੀਦਾਰੀਆਂ ਲਈ ਭੁਗਤਾਨ ਕਰਨ ਦਾ ਸਹੂਲਤ ਭਰਿਆ ਤਰੀਕਾ ਹੁੰਦਾ ਹੈ ਤਾਂ ਜੋ ਤੁਹਾਨੂੰ ਨਕਦੀ ਨਾ ਚੁੱਕਣੀ ਪਵੇ। ਇਹ ਕੁਝ ਹੋਰ ਤਰੀਕੇ ਹਨ ਜਿਨ੍ਹਾਂ ਨਾਲ ਕ੍ਰੈਡਿਟ ਕਾਰਡ ਤੁਹਾਡੇ ਲਈ ਉਪਯੋਗੀ ਹੋ ਸਕਦਾ ਹੈ।


ਕ੍ਰੈਡਿਟ ਕਾਰਡ ਦੇ ਨਾਲ ਦੋ ਔਰਤਾਂ

ਸਾਡੇ ਕੋਲ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਤਰ੍ਹਾਂ ਦੇ ਕ੍ਰੈਡਿਟ ਕਾਰਡ ਉਤਪਾਦ ਹਨ

ਇੱਕ ਬੱਚੇ ਦੇ ਨਾਲ ਤੁਰ ਰਹੇ ਮਰਦ ਅਤੇ ਔਰਤ

ਅਸੀਂ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਤਰ੍ਹਾਂ ਦੇ ਕ੍ਰੈਡਿਟ ਕਾਰਡ ਪੇਸ਼ ਕਰਦੇ ਹਾਂ

ਸਹੀ ਕ੍ਰੈਡਿਟ ਕਾਰਡ ਚੁਣੋ

ਹੱਸ ਰਹੇ ਮਰਦ ਅਤੇ ਔਰਤ

ਕ੍ਰੈਡਿਟ ਕਾਰਡ ਨੂੰ ਜ਼ੁੰਮੇਵਾਰੀ ਨਾਲ ਵਰਤਣਾ ਅਤੇ ਇਸਦਾ ਸਮੇਂ-ਸਿਰ ਭੁਗਤਾਨ ਕਰਨਾ ਤੁਹਾਡੇ ਕ੍ਰੈਡਿਟ ਇਤਿਹਾਸ ਨੂੰ ਬਣਾਉਣ ਦੇ ਤਰੀਕੇ ਹਨ। ਸਕਾਰਾਤਮਕ ਕ੍ਰੈਡਿਟ ਇਤਿਹਾਸ ਦੇ ਨਾਲ, ਕਾਰ ਜਾਂ ਘਰ ਖਰੀਦਣ, ਜਾਂ ਕੋਈ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਉਧਾਰ ਲੈਣਾ ਸੌਖਾ ਹੋਵੇਗਾ।

ਕ੍ਰੈਡਿਟ ਇਤਿਹਾਸ ਕਿਵੇਂ ਬਣਾਉਣਾ ਹੈ

ਕ੍ਰੈਡਿਟ ਕਾਰਡ ਦੇ ਨਾਲ ਮਰਦ

ਇੱਕ ਬੱਚੇ ਨੂੰ ਪਕੜੇ ਹੋਏ ਮਰਦ ਅਤੇ ਔਰਤ

ਚੋਣਵੇਂ TD ਕ੍ਰੈਡਿਟ ਕਾਰਡਾਂ 'ਤੇ ਬਹੁਤ ਸਾਰੇ ਵੱਖ-ਵੱਖ ਰਿਵਾਰਡ ਪ੍ਰੋਗਰਾਮ ਹਨ, ਜਿਵੇਂ ਕਿ ਕੈਸ਼ ਬੈਕ ਰਿਵਾਰਡ ਅਤੇ ਸਫਰ ਕਰਨ ਦੇ ਰਿਵਾਰਡ

ਸਾਡੇ ਰਿਵਾਰਡ ਕਾਰਡਾਂ ਬਾਰੇ ਜਾਣੋ

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ
ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।

1,150 ਤੋਂ ਵੱਧ ਸ਼ਾਖਾਵਾਂ — ਕੈਨੇਡਾ ਦੇ ਦੂਜੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁੱਲ੍ਹਦੀਆਂ ਹਨ, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁੱਲ੍ਹਦੀਆਂ ਹਨ।2

200 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ ਪ੍ਰਾਪਤ ਕਰੋ।

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਇਹਨਾਂ ਹੋਰ ਹੱਲਾਂ ਬਾਰੇ ਜਾਣੋ

ਸਾਡਾ ਨਿਊ ਟੂ ਕੈਨੇਡਾ ਪੈਕੇਜ

ਸਾਡੇ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਪੈਕੇਜ ਵਿੱਚ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਦਾ ਮੌਕਾ ਸ਼ਾਮਲ ਹੈ।


ਜਦੋਂ ਤੁਸੀਂ ਕਿਸੇ TD ਸ਼ਾਖਾ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਪਛਾਣ ਦੇ 2 ਸਬੂਤ ਲਿਆਉਣ ਦੀ ਲੋੜ ਹੋਵੇਗੀ:

(1). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

  • ਸਥਾਈ ਨਿਵਾਸੀ ਦਾ ਕਾਰਡ
  • ਸਥਾਈ ਨਿਵਾਸੀ ਦੀ ਪੁਸ਼ਟੀ (IMM ਫਾਰਮ 5292)
  • ਅਸਥਾਈ ਪਰਮਿਟ (IMM ਫਾਰਮ 1442, 1208, 1102)

(2). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

  • ਜਾਇਜ਼ ਪਾਸਪੋਰਟ
  • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
  • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਯੋਗ ਬਣਨ ਲਈ:
  • ਤੁਸੀਂ 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋਵੋ
  • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰੋ।
  • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਾ ਹੋਵੇ
  • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋਵੋ।

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ