ਸਾਡੀ ਵੈਬਸਾਈਟ ਆਪਣੀ ਖੁਦ ਦੀ ਭਾਸ਼ਾ ਵਿੱਚ ਦੇਖੋ

ਆਓ ਅਤੇ ਸਾਡੇ ਨਾਲ ਗੱਲ ਕਰੋ। ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ!

ਸ਼ਾਖਾ ਲੱਭੋ

ਅਪਾਇੰਟਮੈਂਟ ਲਓ

ਸਾਡੇ ਬੈਂਕਿੰਗ ਪੈਕੇਜ ਵਿੱਚ ਉਹ ਸਭ ਕੁਝ ਹੈ
ਜਿਸਦੀ ਤੁਹਾਨੂੰ ਸ਼ੁਰੂਆਤ ਕਰਨ ਲਈ ਲੋੜ ਹੈ।

 

 

ਅੱਜ ਹੀ ਆਪਣਾ ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਲਵੋ!

ਆਪਣਾ ਪੈਕੇਜ ਲੈਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਵਿਅਕਤੀਗਤ ਤੌਰ 'ਤੇ ਦਰਖਾਸਤ ਦਿਓ, ਔਨਲਾਈਨ ਨਹੀਂ। ਤੁਸੀਂ ਅਜਿਹੀ ਬ੍ਰਾਂਚ ਚੁਣ ਸਕਦੇ ਹੋ ਜਿੱਥੇ ਤੁਹਾਡੀ ਭਾਸ਼ਾ ਬੋਲੀ ਜਾਂਦੀ ਹੈ।

ਸ਼ਾਖਾ ਲੱਭੋ

ਅਪਾਇੰਟਮੈਂਟ ਲਓ


ਅਸੀਂ ਤੁਹਾਡੇ ਪਹਿਲੇ ਘਰ ਲਈ ਕਰਜ਼ਾ ਲੈਣ
ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ

ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਸਿਰਫ ਤਾਂ ਉਪਲਬਧ ਹੈ ਜੇ ਤੁਸੀਂ…

 • ਕੈਨੇਡਾ ਦੇ ਜਾਂ ਤਾਂ ਸਥਾਈ ਨਿਵਾਸੀ ਜਾਂ ਫੇਰ ਅਸਥਾਈ ਨਿਵਾਸੀ ਹੋ ਅਤੇ 2 ਸਾਲ ਜਾਂ ਘੱਟ ਸਮੇਂ ਤੋਂ ਹੋ
 • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰਦੇ ਹੋ
 • ਤੁਸੀਂ ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਹੀਂ ਹੈ
 • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋ

ਆਪਣੇ ਪੈਕੇਜ ਲੈਣ ਲਈ, ਪਛਾਣ ਦੇ 2 ਸਬੂਤ ਲਿਆਓ:

(1). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

 • ਸਥਾਈ ਨਿਵਾਸੀ ਦਾ ਕਾਰਡ
 • ਸਥਾਈ ਰਿਹਾਇਸ਼ ਦੀ ਪੁਸ਼ਟੀ (ਉਦਾਹਰਨ ਲਈ, IMM ਫਾਰਮ 5292)
 • ਅਸਥਾਈ ਪਰਮਿਟ (ਉਦਾਹਰਨ ਲਈ, IMM ਫਾਰਮ 1442, 1208, 1102)

(2). ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ:

 • ਜਾਇਜ਼ ਪਾਸਪੋਰਟ
 • ਕੈਨੇਡਾ ਦਾ ਡਰਾਇਵਰ ਦਾ ਲਾਇਸੈਂਸ
 • ਕੈਨੇਡਾ ਦੀ ਸਰਕਾਰ ਦਾ ਪਛਾਣ ਕਾਰਡ

ਤੁਸੀਂ TD ਮੋਰਗੇਜ ਲਈ ਵੀ ਯੋਗ ਹੋ ਸਕਦੇ ਹੋ ਭਾਵੇਂ ਤੁਹਾਡਾ ਕੋਈ ਕ੍ਰੈਡਿਟ ਇਤਿਹਾਸ ਨਹੀਂ ਹੈ ਜੇ …

 • ਤੁਸੀਂ ਕੈਨੇਡਾ ਵਿੱਚ ਸਥਾਈ ਨਿਵਾਸੀ ਹੋ ਜਾਂ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦਿੱਤੀ ਹੈ
 • ਅਤੇ ਤੁਸੀਂ 5 ਸਾਲ ਜਾਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਹੋ
 

ਦੁਬਾਰਾ ਸ਼ੁਰੂਆਤ ਕਰਨੀ

ਵੇਈ ਕਹਿੰਦਾ ਹੈ ਕਿ ਲਚਕ ਅਤੇ ਮੁੜ ਉੱਭਰਨ ਦੀ ਸ਼ਕਤੀ ਨੇ ਇੱਕ ਨਵੇਂ ਆਏ ਵਿਅਕਤੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਸਦੀ ਮਦਦ ਕੀਤੀ।

 

ਆਤਮ-ਵਿਸ਼ਵਾਸ ਲੱਭਣਾ

ਅਦਾ ਦੱਸਦੀ ਹੈ ਕਿ ਕਿਵੇਂ ਪੂਰੀ ਜਾਣਕਾਰੀ ਰੱਖਣ ਅਤੇ ਆਪਣੇ ਹੁਨਰਾਂ ਦੇ ਵਿੱਚ ਆਤਮਵਿਸ਼ਵਾਸ ਹੋਣ ਨਾਲ ਆਪਣੀ ਪਸੰਦ ਦੀ ਜ਼ਿੰਦਗੀ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।

 

ਅੱਗੇ ਦੇਖਣਾ

ਹੈਰੀ ਦੱਸਦਾ ਹੈ ਕਿ ਕਿਵੇਂ ਆਪਣੀ ਨਜ਼ਰ ਅੱਗੇ ਰੱਖਣ ਅਤੇ ਜਿਗਿਆਸੂ ਬਣਨ ਨਾਲ ਉਸ ਨੂੰ ਆਪਣੇ ਟੀਚੇ ਪੂਰੇ ਕਰਨ ਦਾ ਹੌਸਲਾ ਮਿਲਿਆ।

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

TD ਬਾਰੇ ਵਧੇਰੇ ਜਾਣੋ

 

ਤੁਸੀਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਆਪਣਾ TD ਬੈਂਕ ਖਾਤਾ ਖੋਲ੍ਹ ਸਕਦੇ ਹੋ

ਜੇ ਤੁਸੀਂ ਚੀਨ ਜਾਂ ਭਾਰਤ ਵਿੱਚ ਰਹਿੰਦੇ ਹੋ ਅਤੇ ਕੈਨੇਡਾ ਰਹਿਣ ਲਈ ਆ ਰਹੇ ਹੋ, ਤਾਂ ਤੁਸੀਂ ਪਹੁੰਚਣ ਤੋਂ 75 ਦਿਨ ਪਹਿਲਾਂ ਤਕ ਆਪਣਾ TD ਬੈਂਕ ਖਾਤਾ ਖੋਲ੍ਹਣ ਲਈ ਸਾਨੂੰ ਕਾਲ ਕਰ ਸਕਦੇ ਹੋ। ਤੁਸੀਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨਵੇਂ TD ਬੈਂਕ ਖਾਤੇ ਵਿੱਚ $25,000 ਤਕ ਟ੍ਰਾਂਸਫਰ ਵੀ ਕਰ ਸਕਦੇ ਹੋ। ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।

ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।

 • ਜੇ ਤੁਸੀਂ ਉੱਤਰੀ ਚੀਨ ਵਿੱਚ ਰਹਿੰਦੇ ਹੋ, ਤਾਂ 10800-714-1820 ਤੇ ਕਾਲ ਕਰੋ
 • ਦੱਖਣੀ ਚੀਨ ਤੋਂ, 10800-140-1852 ਤੇ ਕਾਲ ਕਰੋ
 • ਭਾਰਤ ਤੋਂ, ਤੁਸੀਂ 416-351-0613 ਤੇ ਕਲੈਕਟ ਕਾਲ ਕਰ ਸਕਦੇ ਹੋ
 • ਜੇ ਤੁਸੀਂ ਉੱਤਰੀ ਅਮਰੀਕਾ ਤੋਂ ਕਾਲ ਕਰ ਰਹੇ ਹੋ, ਤਾਂ 1-855-537-5355 ਤੇ ਕਾਲ ਕਰੋ
 
 
 • 200 ਤੋਂ ਵੱਧ ਭਾਸ਼ਾਵਾਂ।
 • ਅੰਗ੍ਰੇਜ਼ੀ, ਫ੍ਰੈਂਚ, ਚੀਨੀ, ਇਤਾਲਵੀ ਅਤੇ ਪੁਰਤਗਾਲੀ ਵਿੱਚ ATM
  (ਆਟੋਮੇਟਿਡ ਬੈਂਕ ਮਸ਼ੀਨ) ਸੇਵਾ।
 • ਮੈਂਡੇਰਿਨ ਅਤੇ ਕੈਂਟੋਨੀਜ਼ ਵਿੱਚ ਉਪਲਬਧ ਟੈਲੀਫੋਨ ਬੈਂਕਿੰਗ
ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ।
 
 
ਆਪਣੇ ਵਿੱਤੀ ਮਾਮਲਿਆਂ ਬਾਰੇ ਸਵਾਲ ਹਨ?

ਆਪਣੇ ਵਿੱਤੀ ਮਾਮਲਿਆਂ ਬਾਰੇ ਸਵਾਲ ਹਨ? TD ਸਹਾਇਤਾ!

ਬਸ ਪ੍ਰਸ਼ਨ ਪੋਸਟ ਕਰੋ ਅਤੇ TD ਦੇ ਮਾਹਰ ਅਤੇ ਭਾਈਚਾਰੇ ਦੇ ਮੈਂਬਰ ਉੱਤਰ ਦੇਣਗੇ। ਪੈਸੇ ਬਚਾਉਣ ਤੋਂ ਲੈ ਕੇ ਘਰ ਲਈ ਕਰਜ਼ਾ ਲੈਣ ਤਕ, TD ਸਹਾਇਤਾ ਤੁਹਾਡੇ ਵਿੱਤੀ ਮਾਮਲਿਆਂ ਬਾਰੇ ਪ੍ਰਸ਼ਨਾਂ ਦੇ ਉੱਤਰ ਦੇ ਸਕਦਾ ਹੈ।

 
 
ਸੁਰੱਖਿਅਤ ਅਤੇ ਮਹਿਫੂਜ਼ ਬੈਂਕਿੰਗ

ਸੁਰੱਖਿਅਤ ਅਤੇ ਮਹਿਫੂਜ਼ ਬੈਂਕਿੰਗ

 • ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।
 • ਸਾਡੀ ਆਨਲਾਈਨ ਸੁਰੱਖਿਆ ਦੀ ਗਰੰਟੀ ਚੋਰੀ ਜਾਂ ਅਣਅਧਿਕ੍ਰਿਤ ਆਨਲਾਈਨ ਬੈਂਕਿੰਗ ਗਤੀਵਿਧੀ ਦੇ ਨੁਕਸਾਨਾਂ ਤੋਂ ਤੁਹਾਡੀ ਰੱਖਿਆ ਕਰਦੀ ਹੈ।
 • ਜਦੋਂ ਤੁਸੀਂ ਆਪਣਾ TD ਕ੍ਰੈਡਿਟ ਕਾਰਡ ਵਰਤਦੇ ਹੋ, ਜਿਸ ਤੇ Visa ਜਾਂ MasterCard (ਜਿਵੇਂ ਲਾਗੂ ਹੋਵੇ) ਤੋਂ ਜ਼ੀਰੋ ਜਵਾਬਦੇਹੀ ਦੀ ਸੁਰੱਖਿਆ ਉਪਲਬਧ ਹੈ, ਤਾਂ ਅਣਅਧਿਕਾਰਤ ਟ੍ਰਾਂਜੈਕਸ਼ਨਾਂ ਤੋਂ ਤੁਹਾਡੀ ਰੱਖਿਆ ਕੀਤੀ ਜਾਂਦੀ ਹੈ।
 
 
ਕੈਨੇਡਾ ਦਾ ਕ੍ਰੈਡਿਟ ਇਤਿਹਾਸ ਕਿਵੇਂ ਬਣਾਉਣਾ ਹੈ

ਕੈਨੇਡਾ ਦਾ ਕ੍ਰੈਡਿਟ ਇਤਿਹਾਸ ਕਿਵੇਂ ਬਣਾਉਣਾ ਹੈ

ਜ਼ੁੰਮੇਵਾਰੀ ਨਾਲ ਕ੍ਰੈਡਿਟ ਕਾਰਡ ਵਰਤ ਕੇ ਤੁਹਾਨੂੰ ਸਕਾਰਾਤਮਕ ਕੈਨੇਡਾ ਦਾ ਕ੍ਰੈਡਿਟ ਇਤਿਹਾਸ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਤੋਂ ਤੁਹਾਨੂੰ ਉਸ ਵੇਲੇ ਮਦਦ ਮਿਲ ਸਕਦੀ ਹੈ ਜਦੋਂ ਤੁਹਾਨੂੰ ਪੈਸੇ ਉਧਾਰ ਲੈਣ ਜਾਂ ਕਾਰ ਖਰੀਦਣ, ਘਰ ਖਰੀਦਣ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਲੋੜ ਹੋਵੇ।

ਕ੍ਰੈਡਿਟ ਇਤਿਹਾਸ ਕਿਵੇਂ ਬਣਾਉਣਾ ਹੈ

 
 
ਕੀ ਤੁਹਾਨੂੰ ਪਤਾ ਸੀ?

ਕੀ ਤੁਹਾਨੂੰ ਪਤਾ ਸੀ?

ਇੱਕ ਚੈਕਿੰਗ ਖਾਤੇ ਦੇ ਨਾਲ, ਨਕਦੀ ਵਰਤਣ ਦੇ ਵਿਕਲਪ ਦੇ ਰੂਪ ਵਿੱਚ ਨਿੱਜੀ ਚੈੱਕ ਸ਼ਾਮਲ ਹੁੰਦੇ ਹਨ, ਅਤੇ ਅਕਸਰ ਉਹਨਾਂ ਨੂੰ ਕਿਰਾਏ ਅਤੇ ਸਕੂਲ ਦੇ ਟ੍ਰਿਪਾਂ ਵਰਗੀਆਂ ਚੀਜ਼ਾਂ ਲਈ ਭੁਗਤਾਨ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ।

 

ਅਸੀਂ ਤੁਹਾਡੇ ਸਾਰੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮੌਜੂਦ ਹਾਂ।

 
ਤੁਹਾਡੇ ਟੀਚੇ ਕੀ ਹਨ?

ਤੁਹਾਡੀ ਲੋੜ ਦੀਆਂ ਸੇਵਾਵਾਂ ਤਕ ਆਸਾਨ ਪਹੁੰਚ।

 • ਪੈਸੇ ਟ੍ਰਾਂਸਫਰ ਕਰਨੇ
 • ਕਰੰਸੀ ਬਦਲਣੀ

ਮਨੀ ਟ੍ਰਾਂਸਫਰ ਅਤੇ ਦੂਜੀਆਂ ਸੇਵਾਵਾਂ ਬਾਰੇ ਜਾਣੋ

 

ਪ੍ਰਸ਼ਨ? ਅਸੀਂ ਮਦਦ ਕਰਨ ਲਈ ਮੌਜੂਦ ਹਾਂ।

ਬੈਂਕਿੰਗ ਬਾਰੇ ਕਿਸੇ ਵੀ ਪ੍ਰਸ਼ਨਾਂ ਦੇ ਉੱਤਰ ਦੇਣ ਜਾਂ ਤੁਹਾਡੇ ਨਿੱਜੀ ਵਿੱਤੀ ਮਾਮਲਿਆਂ ਵਿੱਚ ਤੁਹਾਡੀ ਮਦਦ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ। ਤੁਸੀਂ ਅਜਿਹੀ ਬ੍ਰਾਂਚ ਚੁਣ ਸਕਦੇ ਹੋ ਜਿੱਥੇ ਤੁਹਾਡੀ ਭਾਸ਼ਾ ਬੋਲੀ ਜਾਂਦੀ ਹੈ।

ਸ਼ਾਖਾ ਲੱਭੋ

ਅਪਾਇੰਟਮੈਂਟ ਲਓ

TD ਮਦਦ ਕਰਦਾ ਹੈ

ਤੁਸੀਂ ਪੁੱਛਦੇ ਹੋ, ਅਸੀਂ ਜਵਾਬ ਦਿੰਦੇ ਹਾਂ