ਜ਼ਿੰਦਗੀ ਲਈ ਪਲਾਨਿੰਗਨਿਊ ਟੂ ਕੈਨੇਡਾTD ਬਾਰੇਵਿਵਿਧ ਭਾਈਚਾਰਿਆਂ ਨੂੰ ਸੇਵਾ ਪ੍ਰਦਾਨ ਕਰਨੀ

ਵਿਵਿਧ ਭਾਈਚਾਰਿਆਂ ਨੂੰ ਸੇਵਾ ਪ੍ਰਦਾਨ ਕਰਨੀ

ਅਸੀਂ ਵਿਵਿਧਤਾ ਅਤੇ ਬਹੁ-ਸੱਭਿਆਚਾਰਵਾਦ ਦਾ ਜਸ਼ਨ ਮਣਾਉਂਦੇ ਹਾਂ

ਅਸੀਂ ਭਿੰਨਤਾ ਅਤੇ ਬਹੁ-ਸੱਭਿਆਚਾਰਵਾਦ
ਦਾ ਜਸ਼ਨ ਮਣਾਉਂਦੇ ਹਾਂ

2013 ਵਿੱਚ, TD ਨੇ ਕੈਨੇਡਾ ਭਰ ਵਿੱਚ ਭਾਈਚਾਰਕ ਆਯੋਜਨਾਂ ਅਤੇ ਪ੍ਰੋਗਰਾਮਾਂ ਨੂੰ $8.6 ਮਿਲੀਅਨ ਦਾ ਦਾਨ ਦਿੱਤਾ।

ਨਵੇਂ ਕੈਨੇਡਾ ਵਾਸੀਆਂ ਲਈ ਸ੍ਰੇਸ਼ਠ ਰੁਜ਼ਗਾਰਦਾਤਾ।

TD ਨੂੰ ਲਗਾਤਾਰ 6 ਸਾਲਾਂ ਲਈ ਨਵੇਂ ਕੈਨੇਡਾ ਵਾਸੀਆਂ ਲਈ ਬਿਹਤਰੀਨ ਰੁਜ਼ਗਾਰਦਾਤਾ ਦਾ ਦਰਜਾ ਦਿੱਤਾ ਗਿਆ ਹੈ1. ਅਸੀਂ The Mentoring Partnership (ਮਾਰਗਦਰਸ਼ਨ ਸਾਂਝੇਦਾਰੀ) ਵਰਗੇ ਪ੍ਰੋਗਰਾਮ ਵੀ ਸਪਾਂਸਰ ਕਰਦੇ ਹਾਂ ਜੋ ਨਵੇਂ ਕੈਨੇਡਾ ਵਾਸੀਆਂ ਦੀ ਉਹਨਾਂ ਦੀ ਪੂਰੀ ਸਮਰੱਥਾ ਤਕ ਪਹੁੰਚਣ ਵਿੱਚ ਮਦਦ ਕਰਦੇ ਹਨ।


ਅਸੀਂ ਤੁਹਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਜਸ਼ਨ ਮਣਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ।

ਅਸੀਂ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ
ਆਉਣ ਵਾਲਿਆਂ ਨੂੰ ਸੇਵਾ ਦੇ ਰਹੇ ਹਾਂ

ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।

1,150 ਤੋਂ ਵੱਧ ਸ਼ਾਖਾਵਾਂ — ਕੈਨੇਡਾ ਦੇ ਦੂਜੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁਲ੍ਹਦੀਆਂ ਹਨ, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁਲ੍ਹਦੀਆਂ ਹਨ।2

200 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ।

"ਪੰਜ ਵੱਡੇ ਪ੍ਰਚੂਨ ਬੈਂਕਾਂ ਵਿੱਚ ਗਾਹਕ ਸੰਤੁਸ਼ਟੀ ਦੇ ਲਈ ਸਭ ਤੋਂ ਉੱਚਾ ਦਰਜਾ"।3


ਕੀ ਕੈਨੇਡਾ ਵਿੱਚ ਬੈਂਕਿੰਗ ਦੇ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ? ਅਸੀਂ ਤੁਹਾਡੀ ਮਦਦ ਕਰਨ ਲਈ ਮੌਜੂਦ ਹਾਂ

ਸਾਨੂੰ ਬੈਂਕਿੰਗ ਜਾਂ ਵਿੱਤੀ ਮਾਮਲਿਆਂ ਬਾਰੇ ਤੁਹਾਡੇ ਕਿਸੇ ਵੀ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਖੁਸ਼ੀ ਹੋਵੇਗੀ ਅਤੇ ਅਸੀਂ ਤੁਹਾਨੂੰ ਨਿੱਜੀ ਵਿੱਤੀ ਮੁਲਾਂਕਣ ਮੁਹੱਈਆ ਕਰਾਂਗੇ। ਅਪਾਇੰਟਮੈਂਟ ਲੈਣ ਲਈ ਕਿਸੇ ਸਥਾਨਕ ਸ਼ਾਖਾ ਵਿੱਚ ਜਾਓ।

ਸ਼ਾਖਾ ਲੱਭੋ

ਅਪਾਇੰਟਮੈਂਟ ਲਓ