ਅਸੀਂ 200 ਤੋਂ ਵੱਧ ਭਾਸ਼ਾਵਾਂ ਬੋਲਦੇ ਹਾਂ

ਅਸੀਂ 200 ਤੋਂ ਵੱਧ ਭਾਸ਼ਾਵਾਂ ਬੋਲਦੇ ਹਾਂ

1,150 ਤੋਂ ਵੱਧ ਸ਼ਾਖਾਵਾਂ

1,150 ਤੋਂ ਵੱਧ ਸ਼ਾਖਾਵਾਂ — ਦੂਜੇ ਕੈਨੇਡਾ ਦੇ ਬੈਂਕਾਂ ਤੋਂ ਬਾਅਦ ਅਤੇ ਜ਼ਿਆਦਾ ਦੇਰ ਤਕ ਖੁਲ੍ਹਦੀਆਂ ਹਨ1, ਜਿਨ੍ਹਾਂ ਵਿੱਚੋਂ 400 ਐਤਵਾਰ ਨੂੰ ਖੁਲ੍ਹਦੀਆਂ ਹਨ

ਇੱਕ ਤੋਂ ਵੱਧ ਭਾਸ਼ਾਵਾਂ ਵਿੱਚ 2,800 ATMs

ਇੱਕ ਤੋਂ ਵੱਧ ਭਾਸ਼ਾਵਾਂ ਵਿੱਚ 2,800 ATMs

ਸਾਨੂੰ 100 ਤੋਂ ਵੱਧ ਸਾਲਾਂ ਤੋਂ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਸੇਵਾ ਦੇਣ, ਅਤੇ ਇੱਕ ਬੈਂਕ ਦੇ ਰੂਪ ਵਿੱਚ ਸਾਡੀ ਅਜਿਹੀ ਪ੍ਰਤਿਸ਼ਠਾ ਬਣਾਉਣ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ, ਦਾ ਜਸ਼ਨ ਮਨਾਉਂਦੇ ਹੋਏ ਮਾਣ ਮਹਿਸੂਸ ਹੁੰਦਾ ਹੈ।

ਜਾਣੋ ਕਿ ਅਸੀਂ ਵਿਵਿਧ ਭਾਈਚਾਰਿਆਂ ਦੀ ਕਿਵੇਂ ਸਹਾਇਤਾ ਕਰਦੇ ਹਾਂ।

ਸੁਰੱਖਿਅਤ ਅਤੇ ਮਹਿਫੂਜ਼ ਬੈਂਕਿੰਗ

ਸੁਰੱਖਿਅਤ ਅਤੇ ਮਹਿਫੂਜ਼ ਬੈਂਕਿੰਗ

 • ਗਲੋਬਲ ਫਾਇਨਾਂਸ ਨੇ ਆਪਣੀ 2013 ਦੀ ਰੈਂਕਿੰਗ ਵਿੱਚ TD ਬੈਂਕ ਨੂੰ ਦੁਨੀਆਂ ਦੇ 50 ਸਭ ਤੋਂ ਸੁਰੱਖਿਅਤ ਬੈਂਕਾਂ ਵਿੱਚੋਂ ਇੱਕ ਦੱਸਿਆ ਹੈ।
 • ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ, ਤੁਹਾਡਾ ਪੈਸਾ ਅਤੇ ਨਿੱਜੀ ਜਾਣਕਾਰੀ ਹਮੇਸ਼ਾਂ ਸੁਰੱਖਿਅਤ ਹੁੰਦੇ ਹਨ।
 • ਸਾਡੀ ਆਨਲਾਈਨ ਸੁਰੱਖਿਆ ਦੀ ਗਰੰਟੀ ਚੋਰੀ ਜਾਂ ਅਣਅਧਿਕ੍ਰਿਤ ਆਨਲਾਈਨ ਬੈਂਕਿੰਗ ਗਤੀਵਿਧੀ ਦੇ ਨੁਕਸਾਨਾਂ ਤੋਂ ਤੁਹਾਡੀ ਰੱਖਿਆ ਕਰਦੀ ਹੈ।
 • ਜਦੋਂ ਤੁਸੀਂ ਆਪਣਾ TD ਕ੍ਰੈਡਿਟ ਕਾਰਡ ਵਰਤਦੇ ਹੋ, ਜਿਸ ਤੇ Visa ਜਾਂ MasterCard ਤੋਂ ਜ਼ੀਰੋ ਜਵਾਬਦੇਹੀ ਦੀ ਸੁਰੱਖਿਆ ਮਿਲਦੀ ਹੈ (ਜਿਵੇਂ ਲਾਗੂ ਹੋਵੇ) ਅਣਅਧਿਕ੍ਰਿਤ ਟ੍ਰਾਂਜੈਕਸ਼ਨਾਂ ਤੋਂ ਤੁਹਾਡੀ ਰੱਖਿਆ ਕੀਤੀ ਜਾਂਦੀ ਹੈ।3
24/7 ਸੇਵਾ

24/7 ਸੇਵਾ

ਔਨਲਾਈਨ, ਫੋਨ ਤੇ, ਜਾਂ ਸਾਡੇ 2,800 ATMs (ਆਟੋਮੇਟਿਡ ਬੈਂਕ ਮਸ਼ੀਨਾਂ) ਵਿੱਚੋਂ ਕਿਸੇ ਇੱਕ ਤੇ ਬੈਂਕਿੰਗ ਕਰੋ। ਤੁਸੀਂ TD ਮੋਬਾਈਲ ਐਪ ਦੀ ਵਰਤੋਂ ਕਰਦੇ ਹੋਏ ਚਲਦੇ-ਚਲਦੇ ਵੀ ਬੈਂਕਿੰਗ ਕਰ ਸਕਦੇ ਹੋ।

ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਾਡਾ ਬੈਂਕਿੰਗ ਪੈਕੇਜ

ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ
ਲਈ ਸਾਡਾ ਬੈਂਕਿੰਗ ਪੈਕੇਜ

ਇਸ ਵਿੱਚ ਉਹ ਸਭ ਕੁਝ ਹੈ ਜਿਸਦੀ ਤੁਹਾਨੂੰ ਸ਼ੁਰੂਆਤ ਕਰਨ ਲਈ ਲੋੜ ਹੈ।

 • ਕਿਸੇ ਮਹੀਨਾਵਾਰ ਫ਼ੀਸ ਦੇ ਬਿਨਾਂ ਖਾਤਾ ਪ੍ਰਾਪਤ ਕਰੋ
 • ਆਪਣੇ ਬਚਤ ਖਾਤੇ ਤੇ ਬੋਨਸ ਦਰ ਪ੍ਰਾਪਤ ਕਰੋ
 • ਇੱਕ ਕ੍ਰੈਡਿਟ ਕਾਰਡ ਪ੍ਰਾਪਤ ਕਰੋ
 • ਬਿਨਾਂ ਫੀਸ ਦੇ ਮਨੀ ਟ੍ਰਾਂਸਫਰ
 • ਅਤੇ ਹੋਰ!

ਸਾਡੇ ਨਿਊ ਟੂ ਕੈਨੇਡਾ ਪੈਕੇਜ ਬਾਰੇ ਜਾਣੋ

ਇਹਨਾਂ ਦੂਜੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਪਤਾ ਕਰੋ

ਆਪਣਾ ਪੈਸਾ ਕਿਸੇ ਵੀ ਸ਼ਾਖਾ ਜਾਂ ATM ਤੋਂ ਲਵੋ, ਬਿਲਾਂ ਦਾ ਭੁਗਤਾਨ ਕਰੋ, ਚੈੱਕ ਲਿਖੋ ਅਤੇ ਹੋਰ ਬਹੁਤ ਕੁਝ।

ਕੈਨੇਡਾ ਦਾ ਕ੍ਰੈਡਿਟ ਇਤਿਹਾਸ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਇਸਦੇ ਨਾਲ ਹੀ ਤੁਹਾਨੂੰ ਆਪਣੇ ਕਾਰਡ ਦੇ ਨਾਲ ਖਰੀਦਾਰੀਆਂ ਕਰਨ ਦੀ ਸਹੂਲਤ ਦਾ ਆਨੰਦ ਮਾਣਨ ਦਿੰਦਾ ਹੇ, ਜਿਸ ਵਿੱਚ ਇਸ ਨੂੰ ਔਨਲਾਈਨ ਖਰੀਦਾਰੀ ਕਰਨ, ਕਾਰ ਕਿਰਾਏ ਤੇ ਲੈਣ, ਜਾਂ ਯਾਤਰਾ ਲਈ ਬੁਕ ਕਰਨਾ ਸ਼ਾਮਲ ਹੈ।

ਆਪਣੇ ਪੈਸੇ ਤੇ ਵਿਆਜ ਕਮਾਓ ਅਤੇ ਆਪਣੀ ਬਚਤ ਨੂੰ ਵਧਦਾ ਹੋਇਆ ਦੇਖੋ।

ਦੁਨੀਆਂ ਵਿੱਚ ਕਿਸੇ ਵੀ ਜਗ੍ਹਾ ਤੇ ਪਰਿਵਾਰ ਜਾਂ ਦੋਸਤਾਂ ਕੋਲ ਪੈਸੇ ਟ੍ਰਾਂਸਫਰ ਕਰੋ।4

ਰਸਤੇ ਵਿੱਚ ਹਰ ਕਦਮ ਤੇ ਤੁਹਾਡੀ ਮਦਦ ਕਰਦੇ ਹੋਏ

ਰਸਤੇ ਵਿੱਚ ਹਰ ਕਦਮ ਤੇ ਤੁਹਾਡੀ ਮਦਦ ਕਰਦੇ ਹੋਏ

 • ਕਾਰ ਲਈ ਕਰਜ਼ਾ ਲੈਣਾ
 • ਘਰ ਲਈ ਕਰਜ਼ਾ ਲੈਣਾ
 • ਆਪਣੇ ਬੱਚੇ ਦੀ ਪੜ੍ਹਾਈ ਲਈ ਪਲਾਨਿੰਗ ਕਰਨੀ
 • ਆਪਣੀਆਂ ਬੱਚਤਾਂ ਦਾ ਨਿਵੇਸ਼ ਕਰਨਾ
 • ਕੋਈ ਕਾਰੋਬਾਰ ਸ਼ੁਰੂ ਕਰਨਾ

ਉਧਾਰ ਲੈਣ, ਬਚਤ ਕਰਨ ਅਤੇ ਨਿਵੇਸ਼ ਕਰਨ ਲਈ ਵੇਖੋ


ਕੀ ਕੈਨੇਡਾ ਵਿੱਚ ਬੈਂਕਿੰਗ ਦੇ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ? ਅਸੀਂ ਤੁਹਾਡੀ ਮਦਦ ਕਰਨ ਲਈ ਮੌਜੂਦ ਹਾਂ

ਸਾਨੂੰ ਬੈਂਕਿੰਗ ਜਾਂ ਵਿੱਤੀ ਮਾਮਲਿਆਂ ਬਾਰੇ ਤੁਹਾਡੇ ਕਿਸੇ ਵੀ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਖੁਸ਼ੀ ਹੋਵੇਗੀ ਅਤੇ ਅਸੀਂ ਤੁਹਾਨੂੰ ਨਿੱਜੀ ਵਿੱਤੀ ਮੁਲਾਂਕਣ ਮੁਹੱਈਆ ਕਰਾਂਗੇ। ਅਪਾਇੰਟਮੈਂਟ ਲੈਣ ਲਈ ਸਥਾਨਕ ਸ਼ਾਖਾ ਵਿੱਚ ਜਾਓ।

ਸ਼ਾਖਾ ਲੱਭੋ

ਅਪਾਇੰਟਮੈਂਟ ਲਓ